ਜਬਰ ਵਿਰੋਧੀ ਕਨਵੈਨਸ਼ਨ - ਤਸਵੀਰਾਂ ਦੀ ਜੁਬਾਨੀ
ਉਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਵਲੋਂ ਪਿੰਡ ਭੈਣੀ ਬਾਘਾ ਵਿਖੇ, ਗੋਬਿੰਦਪੁਰਾ ਘੋਲ ਦੌਰਾਨ ਮਜ਼ਦੂਰ ਕਿਸਾਨ ਸੰਘਰਸ਼ ਅਤੇ ਔਰਤਾਂ ਉਪਰ ਕੀਤੇ ਗਏ ਜ਼ੁਲਮਾਂ ਦੇ ਵਿਰੋਧ ਵਿੱਚ "ਜ਼ਬਰ ਵਿਰੋਧੀ ਕਨਵੈਨਸ਼ਨ" ਕੀਤੀ ਗਈ, ਜਿਸ ਨੂੰ ਹੋਰਨਾਂ ਤੋਂ ਇਲਾਵਾ ਮਨੁੱਖੀ ਹੱਕਾਂ ਦੇ ਉੱਘੇ ਕਾਰਕੁੰਨ ਹਿਮਾਂਸ਼ੂ ਕੁਮਾਰ, ਛੱਤੀਸਗੜ੍ਹ ਤੋਂ ਕੋਪਾ ਕੁੰਜਮ, ਉੱਘੇ ਨਾਟਕਕਾਰ ਅਤੇ ਫਰੰਟ ਦੇ ਸੂਬਾ ਕਮੇਟੀ ਮੈਂਬਰ ਅਜਮੇਰ ਔਲਖ, ਪ੍ਰੋ. ਪਰਮਿੰਦਰ ਸਿੰਘ, ਐਨ.ਕੇ ਜੀਤ, ਗੋਬਿੰਦਪੁਰਾ ਪਿੰਡ ਤੋਂ ਪੁਲਸ ਜਬਰ ਦਾ ਦਲੇਰੀ ਨਾਲ ਸਾਹਮਣਾ ਕਰਨ ਵਾਲੀ ਵੀਰਾਂਗਣਾ ਅਮਨਪ੍ਰੀਤ ਕੌਰ ਨੇ ਸੰਬੋਧਨ ਕੀਤਾ ਅਤੇ ਮੰਚ ਸੰਚਾਲਨ ਨਰਭਿੰਦਰ ਸਿੰਘ ਨੇ ਕੀਤਾ। ਵਿਸਥਾਰ ਵਿੱਚ ਰਿਪੋਰਟ ਬਾਅਦ ਵਿੱਚ ਦਿੱਤੀ ਜਾਵੇਗੀ।
No comments:
Post a Comment