ਤੁਹਾਡੇ ਸ਼ਹੀਦ ਤੁਹਾਡੇ ਅੰਗ ਸੰਗ ਤੁਹਾਥੋਂ ਕੁਝ ਆਸ ਰੱਖਦੇ ਹਨ।
23 ਮਾਰਚ ਸ਼ਹੀਦੀ ਦਿਵਸ
23 ਮਾਰਚ 1931ਸ਼ਹੀਦੀ, ਭਗਤ ਸਿੰਘ ਰਾਜਗੁਰੂ ਸੁਖਦੇਵ
23 ਮਾਰਚ 1988 ਸ਼ਹੀਦੀ, ਅਵਤਾਰ ਪਾਸ਼
ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ 23 ਮਾਰਚ, 2011 ਨੂੰ ਸਵੇਰੇ 7.00 ਵਜੇ ਸ਼ਹੀਦ ਭਗਤ
ਸਿੰਘ ਚੌਂਕ, ਬਠਿੰਡਾ ਵਿਖੇ ਪਹੁੰਚੋ।
ਸਿੰਘ ਚੌਂਕ, ਬਠਿੰਡਾ ਵਿਖੇ ਪਹੁੰਚੋ।
ਆਓ, ਸਾਮਰਾਜਵਾਦ, ਜਗੀਰੂ ਦਾਬੇ, ਅਖੌਤੀ ਸੁਧਾਰਵਾਦ ਤੇ ਵਿਕਾਸ ਦੇ ਨਾਂ ਥੱਲੇ ਮਿਹਨਤਕਸ਼ ਲੋਕਾਂ ਤੇ ਵਿੱਢੇ ਹਮਲੇ, ਜਾਤ-ਪਾਤ ਤੇ ਫਿਰਕਾਪ੍ਰਸਤੀ ਵਿਰੁੱਧ ਜੱਦੋ-ਜਹਿਦ ਨੂੰ ਅੱਗੇ ਵਧਾਉਣ ਦਾ ਪ੍ਰਣ ਕਰੀਏ।
LOK MORCHA PUNJAB- Bathinda Unit.
No comments:
Post a Comment