(ਨੋਟ: 15 ਜਨਵਰੀ 2012 ਨੂੰ ਬਠਿੰਡਾ ਵਿਖੇ ਲੋਕ ਮੋਰਚਾ ਪੰਜਾਬ ਦੀ ਸੂਬਾਈ ਕਨਵੈਨਸ਼ਨ 'ਚ ਪਹੁੰਚੀ ਭਰਵੀਂ ਇੱਕਤਰਤਾ ਸਾਹਮਣੇ, ਮੋਰਚੇ ਦੇ ਪ੍ਰਧਾਨ ਸ਼੍ਰੀ ਗੁਰਦਿਆਲ ਭੰਗਲ ਅਤੇ ਅਮੋਲਕ ਸਿੰਘ ਜਨਰਲ ਸਕੱਤਰ ਵਲੋਂ ਪ੍ਰਕਾਸ਼ਿਤ, ਚੋਣ ਤਮਾਸ਼ੇ ਦੇ ਸਨਮੁੱਖ ਇਨਕਲਾਬੀ ਬਦਲ ਦੇ ਪ੍ਰੋਗਰਾਮ ਬਾਬਤ ਇੱਕ ਪੰਫਲਿਟ ਰਲੀਜ਼ ਕੀਤਾ ਗਿਆ। ਇਹ ਪੰਫਲਿਟ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦੇ ਸਰਗਰਮ ਕਾਰਕੁੰਨਾ ਨੂੰ ਸੰਭੋਧਿਤ ਹੈ। ਪੰਫਲਿਟ ਨੂੰ ਪੜ੍ਹਨ ਲਈ ਹੇਠਾਂ ਨੀਲੇ ਅੱਖਰਾਂ 'ਚ ਦਿੱਤੀਆਂ ਲਾਈਨਾਂ 'ਤੇ ਕਲਿਕ ਕਰੋ। )
ਇਨਕਲਾਬ-ਜ਼ਿੰਦਾਬਾਦ ਦਾ ਹੋਕਾ ਦਿੰਦਾ
ਲੋਕ ਮੋਰਚਾ ਪੰਜਾਬ ਦਾ
ਇਨਕਲਾਬੀ ਬਦਲ ਦਾ ਪ੍ਰੋਗਰਾਮ
ਸੂਬਾ ਕਮੇਟੀ, ਲੋਕ ਮੋਰਚਾ ਪੰਜਾਬ
ਪ੍ਰਕਾਸ਼ਕ :
ਐਨ.ਕੇ. ਜੀਤ ਐਡਵੋਕੇਟ ਸਰਪ੍ਰਸਤ ,ਅਮੋਲਕ ਸਿੰਘ ਜਨਰਲ ਸਕੱਤਰ (94170 76735),
ਐਨ.ਕੇ. ਜੀਤ ਐਡਵੋਕੇਟ ਸਰਪ੍ਰਸਤ ,ਅਮੋਲਕ ਸਿੰਘ ਜਨਰਲ ਸਕੱਤਰ (94170 76735),
ਗੁਰਦਿਆਲ ਸਿੰਘ ਭੰਗਲ ਪ੍ਰਧਾਨ (94170 07363)
No comments:
Post a Comment